Wednesday, May 10, 2017

ਬਾਦਲ ਸਰਕਾਰ ਵਲੋਂ ਦਿਤਿਆਂ ਸਹੂਲਤਾਂ ਆਨੇ ਬਹਾਨੇ ਬੰਦ ਕਰ ਰਹੀ ਹੈ ਕਾਂਗਰਸ :- ਬਾਬੂ ਗਰਗ

ਗੁਰਵਿੰਦਰ ਰੋਮੀ ਭਵਾਨੀਗੜ : 10 ਮਈ 2017 { ਭਵਾਨੀਗੜ }:- ਨੇੜਲੇ ਪਿੰਡ ਚੰਨੋ ਵਿਖੇ ਅਕਾਲੀ ਵਰਕਰਾਂ ਦੇ ਦੁੱਖ ਤਕਲੀਫ ਸੁਨਣ ਪਹੁੰਚੇ ਸਾਬਕਾ ਐਮ ਐੱਲ ਏ ਬਾਬੂ ਪ੍ਕਾਸ਼ ਚੰਦ ਗਰਗ ਨੇ ਕਿਹਾ ਕੇ ਜਦੋਂ ਤੋਂ ਕਾਂਗਰਸ ਸਰਕਾਰ ਬਣੀ ਹੈ ਪੰਜਾਬ ਵਿਚ ਅਫਰਾ ਤਫਰੀ ਵਾਲਾ ਮਾਹੌਲ ਬਣਿਆ ਹੋਇਆ ਹੈ ਨਿੱਤ ਦਿਨ ਪੰਜਾਬ ਅੰਦਰ ਲੁੱਟ ਖੋ ਦੀਆਂ ਵਾਰਦਾਤਾਂ ਵੱਧ ਗਈਆਂ ਹਨ ਗੈਂਗਸਟਰ ਬਿਨਾ ਕਿਸੇ ਡਰ ਭੈ ਦੇ ਆਪਣੇ ਕੰਮ�

Read Full Story: http://www.punjabinfoline.com/story/27073