Wednesday, May 24, 2017

ਸਰਕਾਰੀ ਆਯੁਰਵੈਦਿਕ ਸਮਾਨ੍ਯ ਕੇਂਦਰ ਵਲੋਂ ਲਿਟਲ ਫਲਾਵਰ ਸਕੂਲ ਕਾਹਨਗੜ੍ ਵਿਖੇ ਲਾਇਆ ਯੋਗਾ ਕੈਂਪ

ਗੁਰਵਿੰਦਰ ਰੋਮੀ ਭਵਾਨੀਗੜ :24 ਮਈ 2017 { ਭਵਾਨੀਗੜ }:- ਅੱਜ ਨੇੜਲੇ ਪਿੰਡ ਕਾਹਨਗੜ੍ ਵਿਖੇ ਲਿਟਲ ਫਲਾਵਰ ਪੁਬ੍ਲਿਕ ਹਾਈ ਸਕੂਲ ਵਿਖੇ ਸਰਕਾਰੀ ਆਯੁਰਵੈਦਿਕ ਸਮਾਨ੍ਯ ਕੇਂਦਰ ਵਲੋਂ ਡਾਕਟਰ ਹਰਫੂਲ ਸਿੰਘ ਆਯੁਰਵੈਦਿਕ ਯੂਨਾਨੀ ਅਫਸਰ ਸਂਗਰੂਰ ਦੀ ਰਹਿਨੁਮਾਈ ਹੇਠ ਯੋਗਾ ਕੈਂਪ ਲਾਇਆ ਗਿਆ ਜਿਸ ਵਿਚ ਬੱਚਿਆਂ ਨੂੰ ਵੱਖ ਵੱਖ ਯੋਗਾ ਦੇ ਆਸਾਨ ਕਰਵਾਏ ਗਏ ਤੇ ਆਯੁਰਵੈਦ ਬਾਰੇ ਜਾਣਕਾਰੀ ਦਿਤੀ ਗਈ i ਇਸ ਮੌ�

Read Full Story: http://www.punjabinfoline.com/story/27139