Monday, May 1, 2017

ਸ਼ਹੀਦ ਭਗਤ ਸਿੰਘ ਤੇਰੇ ਸੁਪਨੇ ਅੱਜ ਵੀ ਅਧੂਰੇ :- ਜਥੇਦਾਰ ਪ੍ਸੋਤਮ ਸਿੰਘ ਫੱਗੂਵਾਲਾ

ਗੁਰਵਿੰਦਰ ਰੋਮੀ ਭਵਾਨੀਗੜ 01/05/2017 { ਭਵਾਨੀਗੜ } :- ਹਰ ਸਾਲ ਦੀ ਤਰਾਂ ਇਸ ਸਾਲ ਵੀ ਮਜਦੂਰ ਦਿਵਸ ਮਨਾਇਆ ਗਿਆ ਪਰ ਹਰ ਸਾਲ ਦੀ ਤਰਾਂ ਇਸ ਵਾਰ ਵੱਡੇ ਵੱਡੇ ਭਾਸ਼ਣਾਂ ਤੋਂ ਬਾਅਦ ਲੱਡੂ ਵੰਡ ਕੇ ਆਪੋ ਆਪਣੇ ਘਰ ਲੋਕ ਨਾ ਗਏ ਇਸ ਵਾਰ ਯੂਨਾਇਟੇਡ ਅਕਾਲੀ ਦਲ ਦੇ ਜਰਨਲ ਸਕੱਤਰ ਜਥੇਦਾਰ ਪ੍ਸੋਤਮ ਸਿੰਘ ਫੱਗੂਵਾਲਾ ਦੀ ਰਹਿਨੁਮਾਈ ਹੇਠ ਮਜਦੂਰ ਦਿਵਸ ਉਤੇ ,ਵਿਦਿਆ ਦੇ ਵਪਾਰੀਕਰਨ ਖਿਲਾਫ ਤਿੱਖੇ ਸੰਘਰਸ਼ ਦਾ ਆ�

Read Full Story: http://www.punjabinfoline.com/story/27021