Thursday, May 11, 2017

ਸਕੂਲ ਦਾ ਕੰਮ ਨਾ ਕਰਨ ਤੇ ਅਧਿਆਪਕ ਵੱਲੋ ਬੱਚੀ ਨੂੰ ਬੇਰਹਿਮੀ ਨਾਲ ਕੁੱਟਿਆ

ਧੂਰੀ,10 ਮਈ (ਮਹੇਸ਼ ਜਿੰਦਲ) ਬੀਤੇ ਦਿਨ ਸੀਨੀਅਰ ਸਕੈਡਰੀ ਸਕੂਲ ਗੁਆਰਾ ਵਿਖੇ ਇੱਕ ਅਧਿਆਪਕ ਨੇ ਅੱਠਵੀ ਕਲਾਸ਼ 'ਚ ਪੜ ਰਹੀ ਬੱਚੀ ਨੂੰ ਬੇਰਹਿਮੀ ਨਾਲ ਕੁੱਟਿਆ । ਬੱਚੀ ਦੀ ਮਾਤਾ ਪਵਨਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹਨਾਂ ਦੀ ਬੱਚੀ ਨੂੰ ਐਸ.ਐਸ. ਦੇ ਅਧਿਆਪਕ ਸਫੀਕ ਮੁਹੰਮਦ ਨੇ ਬੇਰਹਿਮੀ ਨਾਲ ਵਾਲਾਂ ਤੋ ਫੜ ਕੇ ਉਸ ਦਾ ਸਿਰ ਕੰਧ ਨਾਲ ਮਾਰਿਆ ਏਨੇ ਜੋਰ ਦੀ ਥੱਪੜ ਮਾਰੇ

Read Full Story: http://www.punjabinfoline.com/story/27075