Tuesday, May 30, 2017

ਰਾਮ ਬਾਗ ਪਾਰਕ ਵਿਖੇ ਯੋਗ ਆਸ਼ਨ ਦਾ ਇੱਕ ਗਰੁੱਪ ਸ਼ੁਰੂ

ਧੂਰੀ,30 ਮਈ (ਮਹੇਸ਼ ਜਿੰਦਲ) ਸਥਾਨਕ ਰਾਮ ਬਾਗ ਪਾਰਕ ਧੂਰੀ ਵਿਖੇ ਭਾਰਤੀਆ ਯੋਗ ਸੰਸਥਾਂ ਵੱਲੋ 4 ਜੂਨ ਦਿਨ ਐਤਵਾਰ ਨੂੰ ਸਵੇਰੇ 5 ਤੋ 7 ਵਜੇ ਤੱਕ ਯੋਗ ਆਸਨ ਦਾ ਇਕ ਗਰੁੱਪ ਸੁਰੂ ਕੀਤਾ ਜਾ ਰਿਹਾ ਹੈ ਇਸ ਮੌਕੇ ਲੁਧਿਆਣਾ ਦੇ ਭਾਰਤੀਆ ਯੋਗ ਸੰਸਥਾਨ ਪੰਜਾਬ ਦੇ ਪ੍ਰਧਾਨ ਸ੍ਰੀ ਕੁੰਦਨ ਬਿਹਾਰੀ ਲੁਧਿਆਣਾ ਦੀ ਜਿਲ੍ਹਾ ਮੰਤਰੀ ਸ੍ਰੀ ਮਤੀ ਸੁਮਨ ਵਿਰਮਾਨੀ ਵ ਜਿਲ੍ਹਾ ਮੰਤਰੀ ਸ੍ਰੀ ਵੀਰਭਾਨ ਜੀ ਯੋਗ ਦੁਆਰਾ

Read Full Story: http://www.punjabinfoline.com/story/27179