Monday, May 8, 2017

ਸਰਿਸ਼ਟੀ ਵੈਲਫੇਅਰ ਸੋਸਾਇਟੀ ਵਲੋਂ ਅਧਿਆਪਕਾਂ ਖਿਲਾਫ ਦਰਜ ਕੇਸਾਂ ਦੀ ਕਰੜੇ ਸਬਦਾਂ ਵਿਚ ਨਿਖੇਧੀ

ਗੁਰਵਿੰਦਰ ਰੋਮੀ ਭਵਾਨੀਗੜ , 08 ਮਈ 2017 { ਭਵਾਨੀਗੜ } :- ਪਿਛਲੇ ਦਿਨੀ ਆਦਰਸ਼ ਸਕੂਲ ਬਾਲਦ ਖੁਰਦ ਦੇ ਟੀਚਿੰਗ ਅਤੇ ਨੋਨ ਟਿਚਿਗ ਸਟਾਫ ਵਲੋਂ ਸਕੂਲੀ ਬੱਚਿਆਂ ਦੇ ਭਵਿਖ ਲਈ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਤੇ ਸੜਕ ਤੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਜਿਸ ਤੇ ਪ੍ਸ਼ਾਸਨ ਵਲੋਂ ਅਧਿਆਪਕਾਂ ਖਿਲਾਫ ਕੇਸ ਦਰਜ ਕੀਤੇ ਗਏ ਜਿਸ ਦੀ ਸਰਿਸ਼ਟੀ ਵੈਲਫੇਅਰ ਸੋਸਾਇਟੀ ਅਤੇ ਹਿੰਦੁਸਤਾਨ ਵਿਦਿਆਰਥੀ ਸੈਨਾ ( ਸ਼ਿ�

Read Full Story: http://www.punjabinfoline.com/story/27063