Monday, May 1, 2017

ਬਾਬਾ ਯੋਗੀਪੀਰ ਪ੍ਰਬੰਧਕਾਂ ਵੱਲੋਂ ਭਵਨਦੀਪ ਚਹਿਲ ਦੀ ਯਾਦ 'ਚ ਲਗਾਈ ਛਬੀਲ

ਤਲਵੰਡੀ ਸਾਬੋ, 1ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਸਾਲ ਇੱਕ ਸੜਕ ਦੁਰਘਟਨਾ ਵਿੱਚ ਮਾਰੇ ਗਏ ਪਿੰਡ ਨਥੇਹਾ ਦੇ ਉੱਘੇ ਸਮਾਜ ਸੇਵਕ ਅਤੇ ਸ਼ਹੀਦ ਗੁਰਤੇਜ਼ ਸਿੰਘ ਫੌਜੀ ਸਪੋਰਟਸ ਕਲੱਬ ਦੇ ਹੋਣਹਾਰ ਅਹੁਦੇਦਾਰ ਅਤੇ ਖਿਡਾਰੀ ਭਵਨਦੀਪ ਸਿੰਘ ਚਹਿਲ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਡੇਰਾ ਬਾਬਾ ਯੋਗੀ ਪੀਰ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਜਲਜੀਰਾ ਅਤੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗ�

Read Full Story: http://www.punjabinfoline.com/story/27019