Monday, May 1, 2017

ਇਨਸਾਫ ਦੀ ਅਵਾਜ਼ ਪੰਜਾਬ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਅੱਠਵੇਂ ਦਿਨ ਵੀ ਜਾਰੀ

ਤਲਵੰਡੀ ਸਾਬੋ, 1 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਲੰਬੇ ਅਰਸੇ ਤੋਂ ਚਿੱਟ ਫੰਡ ਕੰਪਨੀਆਂ ਦੇ ਸਤਾਏ ਲੋਕਾਂ ਲਈ ਸਹਾਰਾ ਬਣੀ ਇਨਸਾਫ ਦੀ ਅਵਾਜ਼ ਪੰਜਾਬ ਜਥੇਬੰਦੀ ਨੇ ਪਰਲਜ਼ ਤੇ ਹੋਰ ਚਿੱਟ ਫੰਡ ਕੰਪਨੀਆਂ ਵਿੱਚ ਨਿਵੇਸ਼ ਕਰਨ ਵਾਲੇ 6 ਕਰੋੜ ਤੋਂ ਵੱਧ ਨਿਵੇਸ਼ਕਾਂ ਦੇ ਹੱਕਾਂ ਨੂੰ ਲੈ ਕੇ ਕੀਤੀ ਜਾ ਰਹੀ ਭੁੱਖ ਹੜਤਾਲ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਜਿੰਮੇਵਾਰ ਠਹਿਰਾਇਆ ਹੈ। \r\

Read Full Story: http://www.punjabinfoline.com/story/27018