Wednesday, May 17, 2017

ਐੱਫ. ਐੱਸ. ਡੀ. ਸਕੂਲ ਜੌੜਕੀਆਂ ਦੇ 81 'ਚੋਂ 63 ਬੱਚਿਆਂ ਨੇ ਕੀਤੀ ਫਸਟ ਡਿਵੀਜ਼ਨ ਹਾਸਲ

ਤਲਵੰਡੀ ਸਾਬੋ, 17 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਜੌੜਕੀਆਂ ਦੇ ਐੱਫ. ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਗੁਰਪ੍ਰੀਤ ਸਿੰਘ ਪੁੱਤਰ ਬੀਰਬਲ ਸਿੰਘ ਸਾਹਨੇਵਾਲੀ ਨੇ 91.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ, ਮਨਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਜਟਾਣਾ ਖੁਰਦ ਨੇ 91.3 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ, ਕਰਮਜੀਤ ਕੌਰ ਪੁੱਤਰ�

Read Full Story: http://www.punjabinfoline.com/story/27104