Monday, May 22, 2017

ਨੋਟਬੰਦੀ ਦੇ 7 ਮਹੀਨੇ ਬੀਤ ਜਾਣ ਉਪਰੰਤ ਵੀ ਏ.ਟੀ.ਐਮ ‘ਚ ਕੈਸ਼ ਦੀ ਕਮੀ,ਲੋਕ ਪ੍ਰੇਸ਼ਾਨੀ ਵਿੱਚ

ਧੂਰੀ,22 ਮਈ (ਮਹੇਸ਼ ਜਿੰਦਲ) ਦੇਸ਼ ਦੇ ਬੀਤੇ ਵਰ੍ਹੇ 8 ਨਵੰਬਰ ਨੂੰ ਕੀਤੀ ਨੋਟਬੰਦੀ ਨਾਲ ਪੈਦਾ ਹੋਏ ਹਲਾਤ ਹਾਲੇ ਵੀ ਸਾਜਗਾਰ ਨਹੀ ਹੋਏ ਨੋਟਬੰਦੀ ਦੇ 7 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਨੂੰ ਅਪਣਾ ਹੀ ਪੈਸਾ ਲੈਣ ਲਈ ਕਦੇ ਬੈਕ ਵਿੱਚ ਅਤੇ ਕਦੇ ਏ.ਟੀ.ਐਮਾ ਦੀਆ ਕਤਾਰਾਂ ਵਿੱਚ ਖੜਣਾ ਪੈ ਰਿਹਾ ਹੈ ਇਸ ਮੌਕੇ ਬੈਕ ਗਾਹਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੈਕਾਂ ਵਿੱਚ ਕੈਸ਼ ਨਾ ਹੋਣ ਕਾਰਨ ਲੋਕਾਂ ਦ�

Read Full Story: http://www.punjabinfoline.com/story/27130