Tuesday, May 9, 2017

ਪਾਰਾ 38° ਦੇ ਪਾਰ,ਗਰਮੀ ਨੇ ਉਡਾਏ ਹੋਸ਼

ਧੂਰੀ,09 ਮਈ (ਮਹੇਸ਼ ਜਿੰਦਲ) ਮਈ ਮਹੀਨੇ ਦੇ ਸੁਰੂ ਵਿੱਚ ਆਮਤੌਰ ਤੇ ਪਾਰਾ ਵਧਣਾ ਸ਼ੁਰੂ ਹੋ ਜਾਦਾਂ ਹੈ ਪਰ ਇਸ ਸਾਲ ਮਈ ਮਹੀਨੇ ਵਿੱਚ ਪੈ ਰਹੀ ਗਰਮੀ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਇਸ ਹਫਤੇ ਵਿੱਚ ਪਾਰਾ 38° ਤੱਕ ਪੁਹੰਚ ਗਿਆ ਹੈ ਅੱਗਲੇ ਦਿਨਾਂ ਵਿੱਚ ਪਾਰਾ 43° ਤੱਕ ਹੋ ਪਹੁੰਚ ਸਕਦਾ ਹੈ ਇਹ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋ ਰਾਹਤ ਮਿਲਣ ਦੀ ਕੋਈ ਉਮੀਦ ਨਹੀ ਹੈ ਗਰਮੀ ਕਾਰਨ ਸ਼ਹ�

Read Full Story: http://www.punjabinfoline.com/story/27065