Monday, May 29, 2017

ਕ੍ਰਿਕੇਟ ਟੂਰਨਾਮੈਟ 3 ਅਤੇ 4 ਜੂਨ ਨੂੰ

ਧੂਰੀ,29 ਮਈ (ਮਹੇਸ਼ ਜਿੰਦਲ) ਸਪੋਰਟਸ ਕਲੱਬ ਪਿੰਡ ਰੁਲਦੂ ਸਿੰਘ ਵਾਲਾ ਦੇ ਮੁੱਖੀ ਸੁਰਜੀਤ ਸਿੰਘ ਹੈਪੀ ਨੇ ਦੱਸਿਆ ਕਿ ਸੱਤ ਬਾਬਾ ਬਲਮ ਦਾਸ ਦੀ ਯਾਦ ਵਿੱਚ ਕ੍ਰਿਕਟ ਟੂਰਨਾਮੈਟ 3 ਅਤੇ 4 ਜੂਨ ਨੂੰ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਟੂਰਨਾਮੈਟ ਵਿੱਚ ਜੀਤਣ ਵਾਲੀਆ ਟੀਮਾਂ ਨੂੰ ਪਹਿਲਾ ਇਨਾਮ 51000ਰੁਪਏ ਅਤੇ ਦੂਸਰਾ ਇਨਾਮ 3100ਰੁਪਏ ਸਮੇਤ ਟਰਾਂਫੀ ਦਿੱਤੀ ਜਾਣਗੀਆ ।

Read Full Story: http://www.punjabinfoline.com/story/27170