Monday, May 22, 2017

ਸੱਟਾ ਲਾਉਦੇ 2 ਵਿਅਕਤੀ ਅੜਿਕੇ

ਧੂਰੀ,4 ਮਾਰਚ (ਮਹੇਸ਼ ਜਿੰਦਲ) ਪੁਲਸ ਨੇ 2 ਵਿਅਕਤੀਆ ਨੂੰ ਵੱਖ ਵੱਖ ਥਾਵਾਂ ਤੋ ਸੱਟਾ ਲਾਉਦੇ ਹੋਏ ਕਾਬੂ ਕੀਤਾ ਹੈ ਇਸ ਸਬੰਧੀ ਹਾਸਲ ਜਾਣਕਾਰੀ ਮੁਤਾਬਕ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਗਸ਼ਤ ਦੌਰਾਨ ਪ੍ਰਦੀਪ ਕੁਮਾਰ ਪੁੱਤਰ ਬਲਦੇਵ ਕ੍ਰਿਸਨ ਵਾਸੀ ਧੂਰੀ ਨੂੰ ਸੱਟਾ ਲਾਉਦੇ ਹੋਏ ਗ੍ਰਿਫਤਾਰ ਕਰ ਕੇ ਉਸ ਕੋਲੋ 1050ਰੁਪਏ ਬਰਾਮਦ ਕੀਤੇ ਇਸ ਮੌਕੇ ਹੌਲਦਾਰ ਲੇਖ ਰਾਮ ਨੇ ਲਵਲੀ ਕੁਮਾਰ ਪੁੱਤਰ ਅਵਤਾਰ

Read Full Story: http://www.punjabinfoline.com/story/27126