Wednesday, May 24, 2017

ਯੂਨੀਵਰਸਲ ਸਕੂਲ ਦੇ 23 ਵਿਦਿਆਥੀਆਂ ਨੇ ਦਸਵੀਂ ਦੇ ਨਤੀਜੇ 'ਚ 90% ਤੋਂ ਵੱਧ ਅੰਕ ਪ੍ਰਾਪਤ ਕੀਤੇ

ਤਲਵੰਡੀ ਸਾਬੋ, 24 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯੂਨੀਵਰਸਲ ਸਕੂਲ ਦਾ ਮਾਰਚ 2017 ਦੇ ਜਾਰੀ ਹੋਏ ਨਤੀਜਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਅੰਕ ਪ੍ਰਾਪਤ ਕੀਤੇ। 23 ਬੱਚਿਆਂ ਨੇ 90% ਤੋ ਵੱਧ ਅੰਕ ਪ੍ਰਪਾਤ ਕੀਤੇ। 28 ਬੱਚਿਆਂ ਨੇ 80% ਤੋ ਵੱਧ ਅੰਕ ਪ੍ਰਾਪਤ ਕੀਤੇ। 49 ਬੱਚਿਆਂ ਨੇ 60% ਤੋ ਵੱਧ ਅੰਕ ਪਾ੍ਰਪਤ ਕੀਤੇ। ਗੁਰਵਿੰਦਰ ਸਿੰਘ ਨੇ 650 ਚੋਂ 618 (95.07%) ਅੰਕ ਪ�

Read Full Story: http://www.punjabinfoline.com/story/27141