Sunday, May 14, 2017

ਦਸਤਾਰ ਅਵਾਰਡ-2 ਦੇ ਆਖਰੀ ਗੇੜ ਦੇ ਮੁਕਾਬਲੇ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਮੀਟਿੰਗ

ਤਲਵੰਡੀ ਸਾਬੋ, 14 ਮਈ (ਗੁਰਜੰਟ ਸਿੰਘ ਨਥੇਹਾ)-ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਪਿਛਲੇ ਤਕਰੀਬਨ ਪੰਜ ਮਹੀਨਿਆਂ ਤੋਂ ਲੈ ਕੇ \'ਜੀਵਤ ਕਈ ਹਜ਼ਾਰ\' ਦੇ ਸਿਰਲੇਖ ਹੇਠ ਚਲਾਈ ਜਾ ਰਹੀ ਲਹਿਰ ਦੇ ਅਧੀਨ ਸਰਦਾਰੀਆਂ ਟ੍ਰੱਸਟ ਪੰਜਾਬ ਵੱਲੋਂ ਕਲਗੀਧਰ ਟ੍ਰੱਸਟ ਬੜੂ ਸਾਹਿਬ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨ ਦੇ ਮਕਸਦ ਤਹਿਤ ਸਮੁੱਚੇ ਪੰਜਾਬ, ਹਰਿਆਣਾ ਅਤੇ �

Read Full Story: http://www.punjabinfoline.com/story/27085