Wednesday, May 10, 2017

ਬੇਅਦਬੀ ਘਟਨਾਵਾਂ ਨੂੰ ਰੋਕਣ ਲਈ ਬਰਗਾੜੀ ਵਿਖੇ ਸਿੱਖ ਜਥੇਬੰਦੀਆਂ ਦੀ ਮੀਟਿੰਗ 1 ਜੂਨ ਨੂੰ

ਤਲਵੰਡੀ ਸਾਬੋ, 11 ਮਈ (ਦਵਿੰਦਰ ਸਿੰਘ ਡੀ ਸੀ)- ਪੰਜਾਬ ਵਿੱਚ ਬੀਤੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਦੇ ਗੁਟਕਿਆਂ ਦੀ ਬੇਅਦਬੀ ਦੀਆਂ ਸ਼ੁਰੂ ਹੋਈਆਂ ਘਟਨਾਵਾਂ ਦਾ ਅਜੇ ਤੱਕ ਵੀ ਨਾ ਰੁਕਣਾ ਚਿੰਤਾਜਨਕ ਹੈ। ਜਿੱਥੇ ਪੰਜਾਬ ਵਿੱਚ ਰਾਜ ਕਰ ਚੁੱਕੀ ਅਕਾਲੀ ਭਾਜਪਾ ਸਰਕਾਰ ਨੇ ਬੇਅਬਦੀ ਘਟਨਾਵਾਂ ਨੂੰ ਰੋਕਣ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਉਵੇਂ ਹੀ ਮੌਜੂਦਾ ਕਾਂਗਰਸ ਸਰ�

Read Full Story: http://www.punjabinfoline.com/story/27072