ਸੰਗਰੂਰ,26 ਮਈ (ਸਪਨਾ ਰਾਣੀ) ਸਮਾਜ ਸੇਵੀ ਵੱਖ ਵੱਖ ਜਥੇਬੰਦੀਆ ਵੱਲੋ ਲੋਕਾਂ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਨ ਲਈ ਵਿਸ਼ੇਸ ਤੌਰ ਤੇ ਮੁਹਿੰਮ ਸੁਰੂ ਕੀਤੀ ਗਈ ਹੈ ਇਸ ਮੁਹਿੰਮ ਸਦਕਾ ਜਿਲ੍ਹਾ ਸੰਗਰੂਰ ਦੇ 18 ਪਿੰਡਾਂ ਅੰਦਰ ਸਰਾਬ ਦੇ ਠੇਕੇ ਬੰਦ ਹੋ ਗਏ ਹਨ ਸਾਇਟੇਫਿਕ ਅਵੇਅਰਨੈਸ਼ ਐਡ ਸੋਸ਼ਲ ਵੈਲਫੇਅਰ ਫੋਰਸ ਸੰਗਰੂਰ ਦੇ ਪ੍ਰਧਾਨ ਡਾ.ਏ.ਐਸ਼ ਮਾਨ ਨੇ ਦੱਸਿਆ ਕਿ ਪਿੰਡ ਅੰਧੇੜੀ,ਭੁਟਾਲ ਖੁਰਦ,ਗਾਗਾ,ਰੋ�