Sunday, May 21, 2017

170 ਨਸੀਲੀਆ ਗੋਲੀਆਂ ਅਤੇ ਕਰੀਬ ਦੋ ਹਜ਼ਾਰਾਂ ਅਣ - ਅਧਿਕਾਰਤ ਦਵਾਈਆਂ ਬਰਾਮਦ

ਭਵਾਨੀਗੜ (ਕਰਿਸਨ ਗਰਗ ) : ਅੱਜ ਪੁਲਸ ਦੀ ਨਸਿਆ ਵਿਰੁੱਧ ਗਠਿਤ ਸਪੈਸ਼ਲ ਟਾਸਕ ਫੋਰਸ ਟੀਮ ( ਅੈੱਸ. ਟੀ. ਅੈੱਫ .)ਅਤੇ ਜਿਲ਼ਾ ਡਰੱਗ ਇੰਸ਼ਪੈਕਟਰ ਨੇ ਅੱਜ ਪਿੰਡ ਫੱਗੂਵਾਲਾ ਵਿਚ ਇੱਕ ਡਾਕਟਰ ਦੀ ਦੁਕਾਨ ਤੇ ਛਾਪੇਮਾਰੀ ਕਰ ਕੇ 170 ਨਸੀਲੀਆ ਗੋਲੀਆਂ ਅਤੇ ਕਰੀਬ ਦੋ ਹਜ਼ਾਰਾਂ ਅਣ - ਅਧਿਕਾਰਤ ਦਵਾਈਆਂ ਬਰਾਮਦ ਕੀਤੀਆਂ ! ਅੈੱਸ ਟੀ ਅੈੱਫ ਟੀਮ ਦੀ ਅਗਵਾਈ ਕਰ ਰਹੇ ਅੈੱਸ .ਆਈ .ਰਵਿੰਦਰ ਕੁਮਾਰ ਭੱਲਾ ਨੇ ਦੱਸਿਆ ਕ

Read Full Story: http://www.punjabinfoline.com/story/27120