Saturday, May 13, 2017

ਪਿੰਡ ਰਾਮਪੁਰਾ ਵਿਚ ਸਵਾਮੀ ਆਤਮਾ ਨੰਦ ਪੋਥੀ ਵਾਲਿਆਂ ਦੀ ਸਲਾਨਾ ਯਾਦ ਵਿਚ 14 ਮਈ ਨੂੰ ਦੇਸ਼ੀ ਘਿਓ ਦਾ ਭੰਡਾਰਾ

ਭੰਡਾਰਾ ਅੱਜ\r\nਗੁਰਵਿੰਦਰ ਰੋਮੀ ਭਵਾਨੀਗੜ , 13 ਮਈ ( ਭਵਾਨਗੀੜ੍ ) : ਨੇੜਲੇ ਪਿੰਡ ਰਾਮਪੁਰਾ ਵਿਚ ਸਵਾਮੀ ਆਤਮਾ ਨੰਦ ਪੋਥੀ ਵਾਲਿਆਂ ਦੀ ਸਲਾਨਾ ਯਾਦ ਵਿਚ 14 ਮਈ ਨੂੰ ਪਿੰਡ ਰਾਮਪੁਰਾ ਨੇੜੇ ਦੇਸ਼ੀ ਘਿਓ ਦਾ ਭੰਡਾਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮਨਦੀਪ ਅੱਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਪੋਥੀ ਵਾਲਿਆਂ ਦੇ ਤਪ ਅਸਥਾਨ ਤੇ ਦੇਸੀ ਘਿਓ ਦੀਆਂ ਜਲੇਬੀਆਂ, ਦਾਲ ਰੋਟੀ ਦਾ ਅਤੁੱਟ ਲੰਗਰ

Read Full Story: http://www.punjabinfoline.com/story/27084