Sunday, May 28, 2017

12ਵੀ ਦੇ ਆਏ ਨਤੀਜਿਆਂ ਵਿਚ ਹੈਰੀਟੇਜ ਸਕੂਲ ਦੀ ਨਵਜੋਤ ਕੌਰ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ

ਗੁਰਵਿੰਦਰ ਰੋਮੀ ਭਵਾਨੀਗੜ : 28 ਮਈ 2017 { ਭਵਾਨੀਗੜ } :-ਸੀ ਬੀ ਐਸ ਈ ਵਲੋਂ ਅੱਜ ਐਲਾਨੇ 12ਵੀ ਕਲਾਸ ਦੇ ਨਤੀਜਿਆਂ ਵਿਚ ਕਿਸਾਨ ਪਰਿਵਾਰ ਨਾਲ ਸਬੰਧਤ ਹੈਰੀਟੇਜ ਪੁਬ੍ਲਿਕ ਸਕੂਲ ਭਵਾਨੀਗੜ ਦੀ ਹੋਣਹਾਰ ਵਿਦਿਆਰਥਣ ਨਵਜੋਤ ਕੌਰ ਪੁਤ੍ਰੀ ਲੇਟ ਅਵਤਾਰ ਸਿੰਘ ਵਾਸੀ ਪਿੰਡ ਨਰੈਣਗੜ੍ਹ ਨੇ ਸਾਇੰਸ ਗਰੁੱਪ (ਨਾਨ ਮੈਡੀਕਲ ) ਵਿਚ 93.8 ਫੀਸਦੀ ਨੰਬਰ ਲੈ ਕਿ ਸਕੂਲ ਵਿੱਚੋ ਪਹਿਲਾ ਸਥਾਨ ਹਾਸਲ ਕੀਤਾ ਹੈ ਅੱਜ ਵਿਸੇ

Read Full Story: http://www.punjabinfoline.com/story/27161