Monday, May 29, 2017

ਸ਼ਹਿਰ ਵਿੱਚ 100 ਸੀ.ਸੀ.ਟੀ.ਵੀ ਕੈਮਰੇ ਲਗਵਾਏ ਜਾਣੇਗੇ : ਡੀ.ਐਸ.ਪੀ

ਧੂਰੀ,28 ਮਈ (ਮਹੇਸ਼ ਜਿੰਦਲ) ਡੀ.ਐਸ.ਪੀ ਧੂਰੀ ਅਕਾਸ਼ਦੀਪ ਸਿੰਘ ਅੋਲਖ ਨੇ ਕਿਹਾ ਕਿ ਪੁਲਿਸ ਦੁਆਰਾ ਨਸ਼ਾ ਤਸ਼ਕਰੀ ਕਰਨ ਵਾਲੇ ਪਿਛਲੇ ਢੇਢ ਮਹੀਨੇ ਤੋ 20 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਧੂਰੀ ਸ਼ਹਿਰ ਦੀ ਹਾਲਤ ਨੂੰ ਮਦੇ ਨਜਰ ਰੱਖਦੇ ਹੋਏ ਸ਼ਹਿਰ ਵਿੱਚ 100 ਸੀ.ਸੀ.ਟੀ.ਵੀ ਕੈਮਰੇ ਜਲਦ ਤੋ ਜਲਦ ਲਗਵਾਏ ਜਾਣੇਗੇ ਅਤੇ ਨਸ਼ਾ ਤਸ਼ਕਰਾਂ ਦੀ ਸੂਚਨਾ ਦੇਣ ਵਾਲੇ ਵਿਅਕਤੀਆ ਨੂੰ ਸਨਮਾਨਿਤ ਕੀਤਾ �

Read Full Story: http://www.punjabinfoline.com/story/27171