Tuesday, May 23, 2017

ਪੰਜਾਬ ਵਿੱਚ 10ਵਾਂ ਅਤੇ 15ਵਾਂ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣਾਂ ਨੂੰ ਵਿਧਾਇਕ ਨੇ ਸਮਾਨਿਤ ਕੀਤਾ

ਧੂਰੀ,23 ਮਈ (ਮਹੇਸ਼ ਜਿੰਦਲ) ਸਥਾਨਕ ਪਿੰਡ ਪੂੰਨਾਵਾਲ ਵਿਖੇ ਐਮ.ਐਲ.ਏ ਦਲਵੀਰ ਸਿੰਘ ਗੋਲਡੀ ਵੱਲੋ ਦਸਵੀ ਦੇ ਨਤੀਜਿਆ ਵਿੱਚ 10ਵਾਂ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਮਨਪ੍ਰੀਤ ਕੌਰ ਅਤੇ 15ਵਾਂ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਅਮਨਦੀਪ ਕੌਰ ਦੇ ਘਰ ਜਾਂ ਕੇ ਸਨਮਾਨਿਤ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਗੋਰਮਿੰਟ ਸੀਨੀਅਰ ਸਕੈਡਰੀ ਸਕੂਲ ਪੂੰਨਾਵਾਲ ਦੀ ਵਿਦਿਆਰਥਣਾਂ ਨੇ ਦਸਵੀ ਵਿੱ�

Read Full Story: http://www.punjabinfoline.com/story/27136