Monday, May 29, 2017

1 ਜੂਨ ਨੂੰ ਨੱਛਤਰ ਸਿੰਘ ਭਲਵਾਨ ਦੀ 33ਵੀਂ ਬਰਸੀ

ਧੂਰੀ,29 ਮਈ (ਮਹੇਸ਼ ਜਿੰਦਲ) ਸ਼੍ਰੋਮਣੀ ਕਮੇਟੀ ਮੈਬਰ ਜਥੇਦਾਰ ਭੁਪਿੰਦਰ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹਨਾਂ ਦੇ ਪਿਤਾ ਨੱਛਤਰ ਸਿੰਘ ਭਲਵਾਨ ਜਿਲ੍ਹਾ ਪ੍ਰਧਾਨ ਅਕਾਲੀ ਜਥੇਦਾਰ ਕਮੇਟੀ ਮੈਬਰ ਦੀ 33ਵੀਂ ਬਰਸ਼ੀ 1 ਜੂਨ ਨੂੰ ਸੇਵੇਰੇ 8.30 ਵਜੇ ਗੁਰਦੁਆਰਾ ਸਾਹਿਬ ਪਿੰਡ ਭਲਵਾਨ ਵਿਖੇ ਮਨਾਈ ਜਾ ਰਹੀ ਹੈ ਇਹ ਕਿ ਮੇਰੇ ਪਿਤਾ ਜਥੇਦਾਰ ਭਲਵਾਨ ਜੂਨ 1984 ਵਿੱਚ ਸ੍ਰੀ ਅਕਾਲ ਤਖਤ ਦਰਬਾ�

Read Full Story: http://www.punjabinfoline.com/story/27169