Tuesday, April 18, 2017

ਪ੍ਰੈਸ ਕਲੱਬ ਭਵਾਨੀਗੜ ਵੱਲੋਂ ਗਿੱਦੜਬਾਹੇ ਦੇ ਪੱਤਰਕਾਰ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ l

ਭਵਾਨੀਗੜ 18 /04/2017 ( ਗੁਰਵਿੰਦਰ ਰੋਮੀ ਭਵਾਨੀਗੜ ) ਪ੍ਰੈਸ ਕਲੱਬ ਭਵਾਨੀਗੜ ਵੱਲੋਂ ਗਿੱਦੜਬਾਹੇ ਦੇ ਪੱਤਰਕਾਰ ਸ਼ਿਵਰਾਜ ਰਾਜੂ ਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਨਿਜੀ ਸਕੱਤਰ ਜਸਪ੍ਰੀਤ ਭਲਾਈਆਣਾ ਅਤੇ ਉਸਦੇ ਬੰਦਿਆਂ ਵੱਲੋਂ ਕੀਤੇ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ l\r\nਮੀਟਿੰਗ ਉਪਰੰਤ ਕਲੱਬ ਦੇ ਪ੍ਰਧਾਨ ਮੇਜਰ ਸਿੰਘ ਮੱਟਰਾਂ ਨੇ ਕਿਹਾ ਕਿ ਸੱਤਾ ਦੇ ਤਾਜੇ ਨਸ਼ੇ

Read Full Story: http://www.punjabinfoline.com/story/26965