Sunday, April 30, 2017

ਫਾਕਸ ਕਿਡਸ ਨੇ ਅਧਾਰਸ਼ਿਲਾ ਸਕੂਲ ਵਿੱਚ ਮਨਾਇਆ ਪੇਰੈਂਟਸ ਡੇ

 \r\n\r\n\r\nਰਾਜਪੁਰਾ (ਰਾਜ਼ੇਸ਼ ਡਾਹਰਾ ) ਰਾਜਪੁਰਾ ਦੇ ਫਾਕਸ ਕਿਡਸ ਸਕੂਲ ਨੇ ਆਪਣੇ ਹੀ ਸੀਨੀਅਰ ਸੈਕੰਡਰੀ ਸਕੂਲ ਬ੍ਰਾਂਚ ਅਧਾਰਸ਼ਿਲਾ ਸਕੂਲ ਵਿੱਚ ਮਾਤਾ ਪਿਤਾ ਦਿਵਸ ਧੂਮਧਾਮ ਨਾਲ ਮਨਾਇਆ ਤੇ ਇਸ ਸ਼ੁਭ ਮੌਕੇ ਤੇ ਸਕੂਲ ਨੂੰ ਚੰਗੀ ਤਰਾਂ ਸਜਾਇਆ ਗਿਆ ਤੇ ਸਕੂਲ ਵਿੱਚ ਹਾਜਰੀਨ ਬਚਿਆ ਦੇ ਮਾਤਾ ਪਿਤਾ ਜੋ ਕਿ ਤਕਰੀਬਨ 200 ਦੀ ਗਿਣਤੀ ਵਿੱਚ ਪਹੁੰਚੇ ਹੋਏ ਸਨ ਤੇ ਸਕੂਲ ਨੇ ਵਿਦਿਆਰਥੀਆਂ ਦੇ ਮਨਾ ਵਿੱਚ ਮਾਤਾ

Read Full Story: http://www.punjabinfoline.com/story/27013