Tuesday, April 25, 2017

ਜਨਤਕ ਥਾਵਾਂ ਤੇ ਸ਼ਰਾਬ ਦੇ ਠੇਕਿਆਂ ਸਬੰਧੀ ਹਲਕਾ ਵਿਧਾਇਕ ਨੂੰ ਕਰਾਇਆ ਜਾਣੂ :-ਮਿੰਟੂ ਤੂਰ

ਗੁਰਵਿੰਦਰ ਰੋਮੀ ਭਵਾਨੀਗੜ 25/04/2017 { ਭਵਾਨੀਗੜ } ਸਥਾਨਿਕ ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਸ਼ਰਾਬ ਦੇ ਠੇਕੇ ਜਨਤਕ ਥਾਵਾਂ ਤੇ ਧਾਰਮਿਕ ਸਥਾਨਾ ਦੇ ਨੇੜੇ ਹੋਣ ਕਾਰਨ ਮਹੱਲਾ ਵਾਸੀਆਂ ਤੇ ਆਮ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਖਿਲਾਫ ਰੋਸ ਪ੍ਰਦਸ਼ਨ ਤੇ ਧਰਨੇ ਵੀ ਚੱਲ ਰਹੇ ਹਨ ਇਸ ਸਬੰਧੀ ਕਾਂਗਰਸ ਕਮੇਟੀ ਦੇ ਜਿਲਾਂ ਜਰਨਲ ਸਕੱਤਰ ਮਿੰਟੂ ਤੂਰ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆ�

Read Full Story: http://www.punjabinfoline.com/story/26999