Wednesday, April 26, 2017

ਅਦਾਲਤਾਂ, ਤਹਿਸੀਲ ਕੰਪਲੈਕਸਾਂ ਅਤੇ ਸਰਕਾਰੀ ਹਸਪਤਾਲਾਂ ਚੋਂ ਪਾਰਕਿੰਗ ਠੇਕੇ ਖ਼ਤਮ ਕੀਤੇ ਜਾਣ- ਪ੍ਰੋ. ਬਲਜਿੰਦਰ ਕੌਰ

ਤਲਵੰਡੀ ਸਾਬੋ, 25 ਅਪ੍ਰੈਲ਼ (ਗੁਰਜੰਟ ਸਿੰਘ ਨਥੇਹਾ)- ਮਾਨਯੋਗ ਅਦਾਲਤਾਂ, ਜ਼ਿਲ੍ਹਾ ਅਤੇ ਤਹਿਸੀਲ ਕੰਪਲੈਕਸਾਂ ਸਮੇਤ ਸਰਕਾਰੀ ਹਸਪਤਾਲਾਂ ਦੀਆਂ ਠੇਕੇ ਤੇ ਦਿੱਤੀਆਂ ਪਾਰਕਿੰਗ ਵਾਲੀਆਂ ਥਾਵਾਂ ਤੋਂ ਠੇਕਾ ਸਿਸਟਮ ਬੰਦ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਪਾਰਕਿੰਗ ਵਾਲੀਆਂ ਥਾਵਾਂ ਤੇ ਸਰਕਾਰੀ ਮੁਲਾਜ਼ਮ ਰੱਖ ਕੇ ਘੱਟ ਫ਼ੀਸਾਂ ਤੇ ਪਾਰਕਿੰਗ ਦੀ ਸੁਚਾਰੂ ਸਹੂਲਤ ਮੁਹੱਈਆ ਕਰਵਾਵੇ। ਉਕਤ ਵਿਚਾਰਾ

Read Full Story: http://www.punjabinfoline.com/story/27002