Saturday, April 1, 2017

ਪਿੰਡ ਕੌਰੇਆਣਾ ਦੇ ਸਕੂਲ 'ਚ ਕਰਵਾਇਆ ਤੀਜਾ ਸਲਾਨਾ ਇਨਾਮ ਵੰਡ ਸਮਾਰੋਹ

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਕੌਰੇਆਣਾ ਦੇ ਯੁਵਕ ਭਲਾਈ ਕਲੱਬ ਅਤੇ ਭਗਵਾਨ ਬਾਲਮੀਕ ਵੈੱਲਫ਼ੇਅਰ ਐਂਡ ਯੂਥ ਕਲੱਬ ਵੱਲੋਂ ਤੀਜਾ ਸਲਾਨਾ ਇਨਾਮ ਵੰਡ ਸਮਾਰੋਹ ਸਰਕਾਰੀ ਪ੍ਰਾਇਮਰੀ ਸਕੂਲ ਕੌਰੇਆਣਾ ਦੇ ਵਿਹੜੇ ਵਿੱਚ ਕਰਵਾਇਆ ਗਿਆ।\r\nਸ. ਬਲਜਿੰਦਰ ਸਿੰਘ ਪੰਚਾਇਤ ਅਫ਼ਸਰ ਤਲਵੰਡੀ ਸਾਬੋ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਪ�

Read Full Story: http://www.punjabinfoline.com/story/26913