Saturday, April 22, 2017

ਥੋੜੀ ਜਹੀ ਬਰਸਾਤ ਨਾਲ ਜਲ ਥਲ ਹੋਈ ਅਨਾਜ ਮੰਡੀ ਭਵਾਨੀਗੜ

ਭਵਾਨੀਗੜ 22/04/2017 { ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਉਸ ਵੇਲੇ ਸਰਕਾਰ ਦੇ ਵੱਡੇ ਵੱਡੇ ਦਾਵੇ ਠੁੱਸ ਹੋ ਕੇ ਰਹਿ ਗਏ ਜਿਸ ਵੇਲੇ ਹਲਕੀ ਜਹੀ ਬਰਸਾਤ ਨੇ ਦਸਤਕ ਦਿਤੀ ਤਾ ਅਨਾਜ ਮੰਡੀ ਭਵਾਨੀਗੜ ਵਿਚ ਪਏ ਹਜਾਰਾਂ ਕਣਕ ਦੇ ਗਟੇ ਮੀਹ ਦੇ ਪਾਣੀ ਵਿਚ ਗਿਲੇ ਹੋ ਗਏ i ਬਰਸਾਤ ਤੋਂ ਬਾਅਦ ਅਨਾਜ ਮੰਡੀ ਵਿਚ ਜਾ ਕੇ ਵੇਖਿਆ ਤਾ ਅਨਾਜ ਮੰਡੀ ਪਾਣੀ ਨਾਲ ਜਲ ਥਲ ਹੋਈ ਪਈ ਸੀ ਦੋ ਕਿਸਾਨਾਂ ਨੇ ਦਸਿਆ ਕੇ ਬਰਸਾਤ ਤੋਂ �

Read Full Story: http://www.punjabinfoline.com/story/26985