Saturday, April 29, 2017

ਮੈਡੀਕਲ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਨੇ ਕੀਤੀ ਆਰ ਐੱਮ ਪੀ ਡਾਕਟਰਾਂ ਨਾਲ ਮੁਲਾਕਾਤ

ਤਲਵੰਡੀ ਸਾਬੋ, 29 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਅੰਦਰ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਵਿੱਢੀ ਗਈ ਮੁਹਿੰਮ ਨੂੰ ਸਫਲ ਕਰਨ ਲਈ ਸੀਂਗੋ ਚੌਂਕੀ ਇੰਚਾਰਜ ਸ. ਗੋਰਾ ਸਿੰਘ ਵੱਲੋਂ ਸੀਂਗੋ ਸਰਕਲ ਦੇ ਆਰ ਐੱਮ ਪੀ ਡਾਕਟਰਾਂ ਨਾਲ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਮੌਕੇ ਮੈਡੀਕਲ ਨਸ਼ਿਆਂ ਦੀ ਪੰਜਾਬ ਅੰਦਰ ਵਿਕਰੀ ਨੂੰ ਕੇ ਵਿਚਾਰਾਂ ਕੀਤੀਆਂ ਗਈਆਂ। \r\nਇਸ �

Read Full Story: http://www.punjabinfoline.com/story/27009