Monday, April 24, 2017

ਕੈਪਟਨ ਸਰਕਾਰ ਨੇ ਚੋਣ ਮਨੋਰਥ ਪੱਤਰ ਨੂੰ ਅਪਣਾ ਕੇ ਵਿਕਾਸ ਏਜੰਡੇ ਦਾ ਮੁੱਢ ਬੰਨਿ•ਆ- ਵਿਧਾਇਕ ਅਗਨੀਹੋਤਰੀ

ਤਰਨਤਾਰਨ : - ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸੱਤਾ ਸੰਭਾਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੋਣ ਮਨੋਰਥ ਪੱਤਰ ਨੂੰ ਅਪਣਾਉਂਦਿਆਂ ਸੂਬੇ ਦੇ ਵਿਕਾਸ ਏਜੰਡੇ ਦਾ ਮੁੱਢ ਬੰਨ• ਦਿੱਤਾ ਗਿਆ ਹੈ ਜਿਸ ਤਹਿਤ ਅਗਲੇ ਪੰਜ ਵਰੇ• ਕੰਮ ਕੀਤਾ ਜਾਣਾ ਹੈ। ਕੈਪਟਨ ਸਰਕਾਰ ਵੱਲੋਂ ਆਪਣੀ ਪਲੇਠੀ ਕੈਬਨਿਟ ਮੀਟਿੰਗ ਦੌਰਾਨ 120 ਤੋਂ ਵੱਧ ਮਹੱਤਵਪੂਰਨ ਫੈਸਲੇ ਲਏ ਗਏ ਜਿਨ•ਾਂ ਦਾ ਮਕਸਦ ਪਹਿ�

Read Full Story: http://www.punjabinfoline.com/story/26993