Sunday, April 30, 2017

ਬਾਲਮੀਕ ਮੰਦਿਰ ਨੂੰ ਤਾਲਾ ਲਗਾਉਣ ਕਾਰਨ ਪਿੰਡ ਨਥੇਹਾ ਦਾ ਮਾਹੌਲ ਤਣਾਅ ਪੂਰਨ

ਤਲਵੰਡੀ ਸਾਬੋ, 30 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਨਥੇਹਾ ਵਿੱਚ ਬਾਲਮੀਕ ਭਾਈਚਾਰੇ ਦੀ ਸ਼ਰਧਾ ਦੇ ਕੇਂਦਰ ਬਾਲਮੀਕ ਮੰਦਿਰ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਤਾਲਾ ਲਗਾਏ ਜਾਣ ਅਤੇ ਮੰਦਿਰ ਵਿੱਚ ਮੱਥਾ ਗਏ ਇੱਕ ਵਿਅਕਤੀ ਦੀ ਕੁੱਟ ਮਾਰ ਪਿੱਛੋਂ ਪੀੜਿਤ ਵੱਲੋਂ ਪੁਲਿਸ ਚੌਂਕੀ ਸੀਂਗੋ ਵਿੱਚ ਮਾਮਲੇ ਦੀ ਜਾਣਕਾਰੀ ਦੇਣ \'ਤੇ ਵੀ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਉਣ ਕਾਰਨ ਪਿੰਡ ਦ�

Read Full Story: http://www.punjabinfoline.com/story/27015