Tuesday, April 18, 2017

ਭਵਾਨੀਗੜ੍ ਨੇੜੇ ਦੋ ਬਇਕ ਸਵਾਰਾਂ ਦੀ ਟੱਕਰ ਵਿਚ ੧ ਵਅਕਤੀ ਦੀ ਮੌਤ

ਭਵਾਨੀਗੜ ੧੮/੦੪/੧੭ ( ਗੁਰਿਵੰਦਰ ਰੋਮੀ ਭਵਾਨੀਗੜ ) : ਨੇੜਲੇ ਪਿੰਡ ਕਾਕੜਾ ਰੋਡ ਤੇ ਦੇਰ ਸਾਮ ਦੋ ਮੋਟਰਸਾਇਕਲਾਂ ਦੀ ਸਿੱਧੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ! ਇਸ ਸਬੰਧੀ ਮਾਮਲਾ ਦਰਜ ਕਰਕੈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ ! ਪੁਲਿਸ ਨੂੰ ਦਿਤੇ ਬਿਆਨ ਵਿਚ ਕਰਮਜੀਤ ਸਿੰਘ ਪੁੱਤਰ ਭਜਨ ਸਿੰਘ ਪਿੰਡ ਕਾਕੜਾ ਨੇ ਦਸਿਆ ਕਿ ਪਲੰਬਰ ਦਾ ਕੰਮ ਕਰਦਾ ਉਸ ਦਾ ਭਰਾ ਗੁਰਮੀਤ ਸਿੰਘ ਆਪਣੇ ਲੜਕੇ

Read Full Story: http://www.punjabinfoline.com/story/26967