Sunday, April 30, 2017

ਤਲਵੰਡੀ ਸਾਬੋ ਦਾ ਪਸ਼ੂ ਹਸਪਤਾਲ ਸਟਾਫ ਦੀ ਕਮੀ ਕਾਰਨ ਬੰਦ ਹੋਣ ਕਿਨਾਰੇ

ਤਲਵੰਡੀ ਸਾਬੋ, 30 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀਆਂ ਸਰਕਾਰਾਂ ਭਾਵੇਂ ਬਹੁਤ ਦਮਗਜੇ ਮਾਰਦੀਆਂ ਨਹੀਂ ਥਕਦੀਆਂ ਕਿ ਪੰਜਾਬ ਦਾ ਹਰ ਪੱਖ ਤੋਂ ਵਿਕਾਸ ਕਰ ਰਹੇ ਹਾਂ ਪ੍ਰੰਤੂ ਸਥਾਨਕ ਸ਼ਹਿਰ ਤਲਵੰਡੀ ਸਾਬੋ ਦਾ ਪਸ਼ੂ ਹਸਪਤਾਲ ਇਹਨਾਂ ਦਿਨਾਂ \'ਚ ਡਾਕਟਰਾਂ ਦੀ ਕਮੀ ਦੇ ਚਲਦਿਆਂ ਜਿੱਥੇ ਮੰਦਹਾਲੀ ਦੇ ਦੌਰ \'ਚੋਂ ਗੁਜ਼ਰ ਰਿਹਾ ਹੈ ਉੱਥੇ ਆਸ ਪਾਸ ਦੇ ਪਿੰਡਾਂ ਵਿੱਚ ਖੁੱਲ੍ਹੇ ਸਬ ਸੈਂਟਰ ਵੀ ਅ�

Read Full Story: http://www.punjabinfoline.com/story/27017