Saturday, April 8, 2017

ਸਰਬੱਤ ਖਾਲਸਾ ਜਥੇਦਾਰ ਦਾਦੂਵਾਲ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ।

ਤਲਵੰਡੀ ਸਾਬੋ, 8 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲੇ ਨੂੰ ਲੈ ਕੇ ਜਿੱਥੇ ਸਿਆਸੀ ਆਗੂਆਂ ਵੱਲੋਂ ਆਪੋ ਆਪਣੀਆਂ ਪਾਰਟੀਆਂ ਦੀਆਂ ਰਾਜਸੀ ਕਾਨਫਰੰਸਾਂ ਨੂੰ ਲੈ ਕੇ ਜਗ੍ਹਾ ਦੇ ਮੁਆਇਨੇ ਕੀਤੇ ਜਾ ਰਹੇ ਹਨ ਉੱਥੇ ਹੁਣ ਧਾਰਮਿਕ ਆਗੂਆਂ ਨੇ ਵੀ ਸਰਗਰਮੀ ਦਿਖਾਂਉਦਿਆਂ ਜੋੜ ਮੇਲੇ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ।\r\n ਇਸੇ ਲੜੀ ਵਿੱਚ ਅੱਜ ਸਰਬੱਤ ਖਾਲਸਾ �

Read Full Story: http://www.punjabinfoline.com/story/26926