Monday, April 17, 2017

ਕਾਂਗਰਸੀ ਆਗੂ ਵੱਲੋਂ ਪੱਤਰਕਾਰ ਦੀ ਕੀਤੀ ਕੁੱਟਮਾਰ ਦੀ ਸਮਾਜਿਕ, ਰਾਜਨੀਤਿਕ ਆਗੂਆਂ ਨੇ ਕੀਤੀ ਸਖਤ ਸਬਦਾਂ ਵਿੱਚ ਨਿਖੇਧੀ

ਤਲਵੰਡੀ ਸਾਬੋ, 17 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਗਿੱਦੜਬਾਹਾ ਵਿੱਚ ਪੱਤਰਕਾਰ ਦੀ ਕੁੱਟਮਾਰ ਤੇ ਉਸ ਨਾਲ ਕੀਤੇ ਅਣਮਨੁੱਖੀ ਸਲੂਕ ਦੀ ਉਪ ਮੰਡਲ ਤਲਵੰਡੀ ਸਾਬੋ ਦੇ ਸਮਾਜਿਕ, ਰਾਜਨੀਤਿਕ ਆਗੂਆਂ ਨੇ ਚੁਫੇਰਿਓਂ ਨਿੰਦਾ ਕੀਤੀ ਹੈ। ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੇਜਰ ਕੌਰੇਆਣਾ, ਮੰਡਲ ਪ੍ਰਧਾਨ ਪਵਨ ਕੁਮਾਰ, ਜਰਨਲ ਸੈਕਟਰੀ ਹੇਮ ਰਾਜ, ਜਨ: ਸੈਕਟਰੀ ਗੁਰਪਾਲ ਸਿੰਘ ਨੇ ਉਕਤ ਮੰਦਭਾਗੀ ਘਟਨਾ

Read Full Story: http://www.punjabinfoline.com/story/26962