ਗੁਰਵਿੰਦਰ ਰੋਮੀ ਭਵਾਨੀਗੜ 29/04/2017 { ਭਵਾਨੀਗੜ } :- ਇਲਾਕਾ ਭਵਾਨੀਗੜ ਤੋਂ ਭਾਰੀ ਵੋਟਾਂ ਨਾਲ ਜਿੱਤ ਦਰਜ ਕਰਾਉਣ ਤੋਂ ਬਾਅਦ ਅੱਜ ਭਗਵਾਨ ਪ੍ਰਸ਼ੂ ਰਾਮ ਜੀ ਦੀ ਜੈਅੰਤੀ ਸਮਾਰੋਹ ਵਿਚ ਸ਼ਾਮਲ ਹੋਣ ਉਪਰੰਤ ਵਾਰਡ ਨੂੰ ਚਾਰ ਬੱਖੋਪੀਰ ਰੋਡ ਭਵਾਨੀਗੜ ਵਿਖੇ ਸੀ: ਕਾਂਗਰਸੀ ਆਗੂ ਤੇ ਆਲ ਇੰਡੀਆ ਜੱਟ ਮਹਾ ਸਭਾ ਦੇ ਜਿਲਾ ਮੀਤ ਪ੍ਰਧਾਨ ਮੱਘਰ ਸਿੰਘ ਘਾਬਦੀਆ ਦੇ ਨਿਵਾਸ ਅਸਥਾਨ ਤੇ ਪਹੁਚੇ ਵਿਜੈ ਇੰਦਰ ਸਿ�