Wednesday, April 19, 2017

ਭਵਾਨੀਗੜ ਵਿਚ ਸਵੇਰ ਤੋਂ ਸ਼ਾਮ ਤੱਕ ਬਿਜਲੀ ਦਾ ਲਗਇਆ ਕੱਟ

ਭਵਾਨੀਗੜ ੧੯/੦੪/੨੦੧੭ ( ਗੁਰਿਵੰਦਰ ਰੋਮੀ ਭਵਾਨੀਗੜ ) :- ਅੱਜ ਸਵੇਰ ਤੋਂ ਹੀ ਬਿਜਲੀ ਬੋਰਡ ਵਲੋਂ ਸ਼ਹਿਰ ਅੰਦਰ ਬਿਜਲੀ ਦਾ ਕੱਟ ਲਾਇਆ ਗਇਆ i ਭਾਰੀ ਗਰਮੀ ਹੋਣ ਕਾਰਨ ਅੱਜ ਸ਼ਹਿਰ ਨਿਵਾਸੀਆਂ ਤੇ ਦੁਕਾਨਦਾਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ i ਜੀ ਟੀ ਰੋਡ ਪਰ ਮਕੈਨੀਕਲ ਦੀਆਂ ਦੁਕਾਨਾਂ ਦਾ ਕੰਮ ਲਗਭਗ ਬੰਦ ਹੀ ਰਿਹਾ ਬਿਜਲੀ ਨਾਲ ਹੋਣ ਵਾਲੇ ਕੰਮ ਜਿਵੇ ਕੇ ਸਟੂਡੈਂਟ ਤੇ ਆਮ ਜਨਤਾ ਜਿਨ੍ਹ

Read Full Story: http://www.punjabinfoline.com/story/26974