Saturday, April 1, 2017

ਕਿਤਾਬਾਂ ਕਾਪੀਆਂ ਵੰਡਣ ਦਾ ਲੰਗਰ ਹੋਇਆ ਸ਼ੁਰੂ

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਵੱਖ-ਵੱਖ ਮਸਲਿਆਂ ਦੇ ਹੱਲ ਕਰਵਾਉਣ ਲਈ ਬਣਾਈ ਗਈ ਸਮਾਜ ਸੇਵੀ ਸੰਸਥਾ ਸਾਂਝੀ ਸੰਘਰਸ਼ ਕਮੇਟੀ ਤਲਵੰਡੀ ਸਾਬੋ ਵੱਲੋਂ ਹੁਣ ਸਮਾਜ ਦੀ ਸੇਵਾ ਨੂੰ ਲੈ ਕੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਅੱਜ ਨਵੀਂ ਪਹਿਲ ਕਰਦਿਆਂ ਸ਼ਹਿਰ ਦੇ ਖਾਲਸਾ ਸਕੂਲ ਵਿੱਚ ਲੋੜਵੰਦ ਬੱਚਿਆਂ ਨੂੰ ਮੁਫਤ ਕਿਤਾਬਾਂ ਕਾਪੀਆਂ ਵੰਡਣ ਦਾ ਲੰਗਰ ਚਲ�

Read Full Story: http://www.punjabinfoline.com/story/26914