Thursday, April 27, 2017

ਨਵੇਂ ਆਏ ਡੀ. ਐਸ. ਪੀ. ਨੇ ਤਲਵੰਡੀ ਸਾਬੋ ਪ੍ਰੈੱਸ ਨਾਲ ਕੀਤੀ ਮੀਟਿੰਗ

ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਅੰਦਰ ਨਵੀਂ ਬਣੀ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਗਈਆਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਬਦਲੀਆਂ ਦੌਰਾਨ ਡੀ. ਐਸ. ਪੀ. ਦਫਤਰ ਤਲਵੰਡੀ ਸਾਬੋ ਅੰਦਰ ਨਵੇਂ ਤਾਇਨਾਤ ਹੋਏ ਡੀ. ਐਸ. ਪੀ. ਸ: ਬਰਿੰਦਰ ਸਿੰਘ ਗਿੱਲ ਵੱਲੋਂ ਅੱਜ ਬਾਅਦ ਦੁਪਹਿਰ ਤਲਵੰਡੀ ਸਾਬੋ ਦੇ ਸਮੂਹ ਪੱਤਰਕਾਰਾਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਥਾਨਕ ਸ਼ਹਿਰ ਤੇ �

Read Full Story: http://www.punjabinfoline.com/story/27005