ਭਵਾਨੀਗੜ 23/04/2017 { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ ਦਿਨਾਂ ਤੋਂ ਭਵਾਨੀਗੜ ਵਿਚ ਵੱਖ ਵੱਖ ਥਾਵਾਂ ਤੇ ਸ਼ਰਾਬ ਦੇ ਖੁਲੇ ਠੇਕਿਆਂ ਖਿਲਾਫ ਜਨਤਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚਲਦਿਆ ਅੱਜ ਰਾਮਪੁਰਾ ਰੋਡ ਨਿਵਾਸੀਆਂ ਵਲੋਂ ਵੀ ਗਊ ਸ਼ਾਲਾ ਨੇੜੇ ਤੇ ਰਿਹਾਇਸ਼ੀ ਇਲਾਕੇ ਵਿਚ ਠੇਕਾ ਖੁਲਣ ਇਸ ਦਾ ਭਾਰੀ ਵਿਰੋਧ ਕੀਤਾ ਗਿਆਇਸ ਰੋਸ ਪ੍ਰਦਰਸ਼ਨ ਕਰ ਰਹੇ ਇਕੱਠ ਵਿਚ ਭਾਰੀ ਗਿਣਤੀ ਵਿਚ ਔਰਤਾ�