Thursday, April 13, 2017

ਪਿਸਤੌਲ ਦੀ ਨੋਕ ਤੇ ਏਕਸਾਇਸ ਇੰਸਪੈਕਟਰ ਤੋਂ ਕਾਰ ਖੋਈ

ਰਾਜਪੁਰਾ (ਰਾਜ਼ੇਸ਼ ਡੈਹਰਾ )\r\nਰਾਜਪੁਰਾ ਵਿਖੇ ਪਿਸਤੌਲ ਦੀ ਨੋਕ ਤੇ ਐਕਸਾਈਜ਼ ਇੰਸਪੈਕਟਰ ਦੀ ਕਾਰ ਖੋ ਕੇ ਲੈ ਜਾਣ ਦਾ ਮਾਮਲਾ ਸਾਮਣੇ ਆਇਆ ਹੈ ।ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਐਸ ਐਚ ਓ ਭਗਵੰਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਲੜੂ ਬਾਰਡਰ ਤੇ ਤਾਇਨਾਤ ਐਕਸਾਈਜ਼ ਇੰਸਪੈਕਟਰ ਨਿਰਭੈ ਸਿੰਘ ਰੋਜਾਨਾ ਦੀ ਤਰਾਂ ਆਪਣੀ ਡਿਊਟੀ ਕਰਕੇ ਸ਼ਾਮ ਨੂੰ ਲਾਲੜੂ ਤੋਂ ਆਪਣੇ ਘਰ ਆਪਣੀ ਸਫੇਦ ਰੰਗ ਦੀ ਕਾ

Read Full Story: http://www.punjabinfoline.com/story/26941