Thursday, April 27, 2017

ਮੁਹੱਲਾ ਵਾਸੀਆਂ ਤੇ ਹਲਕਾ ਵਿਧਾਇਕ ਵਿਜੈ ਇੰਦਰ ਸਿੰਗਲਾ ਸਦਕਾ ਸ਼ਰਾਬ ਦੇ ਠੇਕੇ ਦੀ ਜਗਾ ਹੋਈ ਤਬਦੀਲ :- ਮਿੰਟੂ ਤੂਰ

ਗੁਰਵਿੰਦਰ ਰੋਮੀ ਭਵਾਨੀਗੜ੍ \r\n 27/04/2017{ ਭਵਾਨੀਗੜ } :- ਕਈ ਦਿਨਾਂ ਤੋਂ ਰਾਮਪੁਰਾ ਰੋਡ ਪਰ ਸ਼ਰਾਬ ਦੇ ਠੇਕੇ ਨੂੰ ਲੈ ਕੇ ਮੁਹੱਲਾ ਵਾਸੀਆਂ ਨੇੜੇ ਰਿਹਾਇਸ਼ੀ ਲੋਕ ਤੇ ਗਊਸ਼ਾਲਾ ਆਉਣ ਜਾਣ ਵਾਲੇ ਹਰ ਸਰਧਾਲੂਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਤੇ ਕਈ ਦਿਨਾਂ ਤੋਂ ਇਸ ਦਾ ਭਾਰੀ ਵਿਰੋਧ ਪਰਦਰਸ਼ਨ ਵੀ ਕੀਤੇ ਜਾ ਰਹੇ ਸਨ ਅੱਜ ਉਸ ਵੇਲੇ ਮੁਹੱਲਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਜਦੋ

Read Full Story: http://www.punjabinfoline.com/story/27006