Saturday, April 22, 2017

ਕੈਂਸਰ ਅਤੇ ਰਸੌਲੀ ਪੀੜਤ ਨੌਜਵਾਨ ਦੇ ਮਾਪਿਆਂ ਨੇ ਲਗਾਈ ਮਦਦ ਦੀ ਗੁਹਾਰ

ਤਰਨਤਾਰਨ, 22 ਅਪ੍ਰੈਲ (ਜੋਸ਼ੀ ) : ਪਿਛਲੇ 2 ਸਾਲਾਂ ਤੋ ਕੈਂਸਰ ਅਤੇ ਰਸੌਲੀ ਦੀ ਬੀਮਾਰੀ ਨਾਲ ਪੀੜਤ 18 ਸਾਲਾਂ ਨੌਜਵਾਨ ਦੇ ਮਾਪਿਆਂ ਨੇ ਇਲਾਜ ਲਈ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਮੰਗੀ ਹੈ। ਦੱਸਣਯੋਗ ਹੈ ਕਿ ਉੱਕਤ ਨੌਜਵਾਨ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। \r\nਤਰਨਤਾਰਨ ਦੇ ਸੱਚਖੰਡ ਰੋਡ ਦੀ ਗਲੀ ਬਾਗੀ ਵਾਲੀ \'ਚ ਕਿਰਾਏ ਦੇ ਮਕਾਨ \'ਤੇ ਰਹਿਣ ਵਾਲੇ ਬਲਜਿੰਦਰ ਸਿੰਘ ਮੰਨਾ ਦਾ 18 ਸਾਲਾਂ �

Read Full Story: http://www.punjabinfoline.com/story/26983