Thursday, April 20, 2017

ਆੜ੍ਹਤੀਆਂ 'ਤੇ ਕਣਕ ਵੱਧ ਤੋਲਣ ਦਾ ਦੋਸ਼ ਲਾਉਂਦਿਆਂ ਮੰਡੀਆਂ 'ਚੋਂ ਫ਼ਰਸ਼ੀ ਕੰਡੇ ਹਟਾਉਣ ਦੀ ਕੀਤੀ ਕਿਸਾਨ ਆਗੂਆਂ ਨੇ ਮੰਗ

ਤਲਵੰਡੀ ਸਾਬੋ, 20 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਕਣਕ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਪਿੰਡ ਸੀਂਗੋ ਦੇ ਖ਼ਰੀਦ ਕੇਂਦਰ ਵਿੱਚ ਦੋ ਆੜ੍ਹਤੀਆਂ ਨੂੰ ਕਣਕ ਵੱਧ ਤੋਲਣ ਦਾ ਦੋਸ਼ੀ ਪਾਇਆ ਗਿਆ। ਉਕਤ ਜਾਣਕਾਰੀ ਦਿੰਦਿਆਂ ਅਤੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਚੂਨਾ ਲਾਉਣ ਵਾਲੇ ਆ�

Read Full Story: http://www.punjabinfoline.com/story/26976