Sunday, April 30, 2017

ਖਾਲਸਾ ਸਕੂਲ (ਲੜਕੀਆਂ) ਤਲਵੰਡੀ ਸਾਬੋ ਵਿਖੇ ਸੱਟਾਂ ਨਾਲ ਬਿਲਕਦੀ ਰਹੀ ਬੱਚੀ ਤੇ ਸਕੂਲ ਸਟਾਫ ਕਰਦਾ ਰਿਹਾ ਆਪਣਾ ਕੰਮ

ਤਲਵੰਡੀ ਸਾਬੋ, 30 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪ੍ਰਬੰਧਕੀ ਕਮਜ਼ੋਰੀਆਂ ਦੇ ਚਲਦਿਆ ਖਾਲਸਾ ਹਾਈ ਸਕੂਲ (ਲੜਕੀਆਂ) ਤਲਵੰਡੀ ਸਾਬੋ ਦੀ ਪ੍ਰਬੰਧਕ ਕਮੇਟੀ ਵੱੱਲੋਂ ਤਿੰਨ ਮਹੀਨੇ ਦੀ ਜਣੇਪਾ ਛੁੱਟੀ ਤੋਂ ਵਾਪਿਸ ਪਰਤਦੀ ਆਪਣੇ ਹੀ ਸਕੂਲ ਦੀ ਇੱਕ ਅਧਿਆਪਕਾ ਨੂੰ ਜੁਆਇਨ ਕਰਵਾਉਣ ਤੋਂ ਸਿਰ ਫੇਰ ਜਾਣ ਦੀਆਂ ਖਬਰਾਂ ਦੀ ਹਾਲੇ ਸਿਆਹੀ ਨਹੀਂ ਸੀ ਸੁੱਕੀ ਕਿ ਉਸੇ ਸਕੂਲ ਅੰਦਰ ਹੀ ਦੂਸਰੀ ਜਮਾਤ ਦੀ ਇੱਕ �

Read Full Story: http://www.punjabinfoline.com/story/27016