Wednesday, April 19, 2017

ਪੱਤਰਕਾਰ ਜਗਜੀਤ ਸਿੰਘ ਸਿੱਧੂ ਨੂੰ ਸਦਮਾ, ਮਾਤਾ ਦਾ ਦੇਹਾਂਤ

ਤਲਵੰਡੀ ਸਾਬੋ 19 ਅਪਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨਗਰ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇ ਦਮਦਮਾ ਸਾਹਿਬ ਪ੍ਰੈਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਸਿੱਧੂ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਮਾਤਾ ਜੀ ਮਾਤਾ ਗੁਰਦੇਵ ਕੌਰ (70 ਸਾਲ) ਅਕਾਲ ਚਲਾਣਾ ਕਰ ਗਏ।\r\nਜਿਕਰਯੋਗ ਹੈ ਕਿ ਮਾਤਾ ਗੁਰਦੇਵ ਕੌਰ ਪਿਛਲੇ ਦਸ ਕੁ ਮਹੀਨੇ ਤੋਂ ਕੈਂਸਰ ਦੀ ਨਾ-ਮੁਰਾ�

Read Full Story: http://www.punjabinfoline.com/story/26973