ਤਲਵੰਡੀ ਸਾਬੋ, 19 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਬਾਦਲਾਂ ਵੱਲੋਂ ਪਾਵਨ ਸਿੱਖ ਤਖਤਾਂ ਅਤੇ ਤਖਤਾਂ ਦੇ ਜਥੇਦਾਰਾਂ ਦੀ ਨਿੱਜੀ ਸਿਆਸਤ ਲਈ ਕੀਤੀ ਜਾ ਰਹੀ ਦੁਰਵਰਤੋਂ ਦਾ ਸੱਚ ਅਸੀਂ ਪੰਥ ਦੇ ਸਾਹਮਣੇ ਰੱਖਦੇ ਆ ਰਹੇ ਹਾਂ ਜਿਸ ਤੇ ਹੁਣ ਬਾਦਲਾਂ ਵੱਲੋਂ ਲਾਏ ਜਥੇਦਾਰ ਹੀ ਮੋਹਰ ਲਗਾ ਰਹੇ ਹਨ ਤੇ ਹੁਣ ਪੰਥ ਸਾਹਮਣੇ ਕੋਈ ਓਹਲਾ ਨਹੀ ਰਹਿਣਾ ਚਾਹੀਦਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ �