Thursday, April 20, 2017

ਲੰਬੇ ਰੇੜਕੇ ਤੋਂ ਬਾਅਦ ਆਖਰ ਟਰੱਕ ਯੂਨੀਅਨ ਨੇ ਲਿਫਟਿੰਗ ਠੇਕੇਦਾਰ ਨੂੰ ਟਰੱਕ ਕਰਵਾਏ ਮੁਹੱਈਆ

ਤਲਵੰਡੀ ਸਾਬੋ, 20 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਅਨਾਜ ਮੰਡੀ ਤੋਂ ਕਣਕ ਦੀ ਲਿਫਟਿੰਗ ਦੇ ਅਧਿਕਾਰਿਤ ਠੇਕੇਦਾਰ ਨਾਲ ਟਰੱਕ ਯੂਨੀਅਨ ਤਲਵੰਡੀ ਸਾਬੋ ਦੇ ਪਿਛਲੇ ਦਿਨਾਂ ਵਿੱਚ ਹੋਏ ਵਿਵਾਦ ਦੇ ਚਲਦਿਆਂ ਠੇਕੇਦਾਰ ਨੂੰ ਲਿਫਟਿੰਗ ਲਈ ਟਰੱਕ ਨਾ ਦੇਣ ਕਾਰਣ ਪਿਛਲੇ ਦਿਨਾਂ ਤੋਂ ਪਏ ਰੇੜਕੇ ਉਪਰੰਤ ਆਖਿਰ ਅੱਜ ਸਵੇਰੇ ਟਰੱਕ ਯੂਨੀਅਨ ਤਲਵੰਡੀ ਸਾਬੋ ਵੱਲੋਂ ਠੇਕੇਦਾਰ ਨੂੰ ਕਣਕ ਦੀ �

Read Full Story: http://www.punjabinfoline.com/story/26978