Monday, April 3, 2017

ਸੱਭਿਆਚਾਰਕ ਪਹਿਰਾਵੇ ਦਾ ਧਾਰਨੀ ਅਤੇ ਸਾਇਕਲ ਸਵਾਰੀ ਦਾ ਸ਼ੌਕੀਨ-ਲੀਲੂ ਸਿੰਘ

ਤਲਵੰਡੀ ਸਾਬੋ, 3 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਜਿੱਥੇ ਅੱਜ ਕੱਲ੍ਹ ਦੇ ਨੌਜਵਾਨ ਆਪਣੇ ਸੱਭਿਆਚਾਰ ਤੋਂ ਮੁਨਕਰ ਹੁੰਦੇ ਜਾ ਰਹੇ ਨਜ਼ਰ ਆਉਂਦੇ ਹਨ ਉੱਥੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਨੱਤ ਦੇ ਵਸਨੀਕ ਲੀਲੂ ਸਿੰਘ ਪੁੱਤਰ ਬਾਰੂ ਸਿੰਘ ਨੇ ਸੱਤਰ ਸਾਲ ਦੀ ਉਮਰ ਵਿੱਚ ਵੀ ਆਪਣੀ ਸੱਭਿਆਚਾਰਕ ਪੌਸ਼ਾਕ ਕੁੜਤੇ ਚਾਦਰੇ ਅਤੇ ਨੋਕਾਂ ਵਾਲੀ ਜੁੱਤੀ ਨੂੰ ਅਪਣੇ ਤਨ ਦਾ ਸ਼ਿੰਗਾਰ ਬਣਾਇਆ ਹੋਇਆ ਹੈ।\r\nਦੇਸ਼ ਦੀ

Read Full Story: http://www.punjabinfoline.com/story/26917